ਹਲਕਾ ਦਾਖਾ ਵਿੱਚ ਸ. ਹਰਵਿੰਦਰ ਸਿੰਘ ਫੂਲਕਾ MLA ਹਲਕਾ ਦਾਖਾ ਵੱਲੋਂ ਚਲਾਈ ਗਈ ਮੁਹਿੰਮ
2018-08-27 ਐੱਚ.ਐੱਸ. ਫੂਲਕਾ,
ਹਲਕਾ ਦਾਖਾ ਵਿੱਚ ਸ. ਹਰਵਿੰਦਰ ਸਿੰਘ ਫੂਲਕਾ MLA ਹਲਕਾ ਦਾਖਾ ਵੱਲੋਂ ਚਲਾਈ ਗਈ ਮੁਹਿੰਮ #ਮੇਰਾ_ਹਲਕਾ_ਨਸ਼ਾ_ਮੁਕਤ ਤਹਿਤ ਹੁਣ ਤੱਕ ਲਗਭੱਗ 174 ਨਸ਼ੇ ਦਾ ਸੇਵਨ ਕਰਨ ਵਾਲੇ ਮਰੀਜਾਂ ਨੂੰ ਕੋਂਸਲਿੰਗ ਦਿੱਤੀ ਗਈ ਅਤੇ ੲਿਹਨਾਂ ਦਾ ੲਿਲਾਜ ਕੀਤਾ ਗਿਅਾ । ਹੁਣ ਤੱਕ 21 ਮਰੀਜ ਨਸ਼ਾ ਛੱਡ ਕੇ ਆਪਣੀ ਜਿੰਦਗੀ ਸਵਾਰ ਚੁੱਕੇ ਹਨ ਬਾਕੀ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ।